Urdu-Raw-Page-1150
ਸਰਬ ਮਨੋਰਥ ਪੂਰਨ ਕਰਣੇ ॥ sarab manorath pooran karnay. All the desires of my mind have been perfectly fulfilled. He fulfills all one’s needs. ਪਰਮਾਤਮਾ ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਰਹਿੰਦਾ ਹੈ, سربمنورتھپوُرنکرنھے॥ سرب ۔ منورتھ ۔ سارے مقصد۔ ساری ضرورتوں ۔ اسکے سارے مقصد حل ہو جاتے ہیں ضرورتیں پوری ہوتی ہے ۔