Urdu-Raw-Page-1130
ਗਿਆਨ ਅੰਜਨੁ ਸਤਿਗੁਰ ਤੇ ਹੋਇ ॥ gi-aan anjan satgur tay ho-ay. The ointment of spiritual wisdom is obtained from the True Guru. (O’ my friends), it is only through the true Guru that one obtains the eye powder of (divine) knowledge ਆਤਮਕ ਜੀਵਨ ਦੀ ਸੂਝ ਦੇਣ ਵਾਲਾ ਸੁਰਮਾ ਜਿਸ ਮਨੁੱਖ ਨੂੰ ਗੁਰੂ ਪਾਸੋਂ ਮਿਲ ਗਿਆ,