Urdu-Raw-Page-1040
ਸਰਬ ਨਿਰੰਜਨ ਪੁਰਖੁ ਸੁਜਾਨਾ ॥ sarab niranjan purakh sujaanaa. In spite of residing in all, the all-wise God is free from the effect of materialism, ਉਹ ਸੁਜਾਨ ਪ੍ਰਭੂ ਸਭ ਸਰੀਰਾਂ ਵਿਚ ਵਿਆਪਕ ਹੁੰਦਾ ਹੋਇਆ ਭੀ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, سربنِرنّجنپُرکھُسُجانا॥ نرنجن۔ پاک۔ بیداغ۔ سجانا۔ بیدار پاک خدا سب کے ذہن میں بسے کے