Urdu-Raw-Page-940
ਕਿਤੁ ਬਿਧਿ ਆਸਾ ਮਨਸਾ ਖਾਈ ॥ kit biDh aasaa mansaa khaa-ee. How have you subdued your hopes and desires? ਮਨ ਦੀਆਂ ਆਸਾਂ ਤੇ ਮਨ ਦੇ ਫੁਰਨੇ ਤੂੰ ਕਿਵੇਂ ਮੁਕਾ ਲਏ ਹਨ? کِتُبِدھِآسامنساکھائیِ॥ کت بدھ کس طریقے سے ۔ آسا۔ امید۔ منسا۔ ارادے ۔ کھائی ۔ ختم کئے ۔ اور کس طرح خواہشات امیدوں اور امیدوں