Urdu-Raw-Page-920
ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ ॥੨੧॥ kahai nanak sunhu santahu so sikh sanmukh ho-ay. ||21|| Nanak says, listen, O Saints: such a disciple turns toward the Guru with sincere faith, and becomes faithful to the Guru. ||21|| ਨਾਨਕ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ ਉਹ ਸਿੱਖ ਹੀ ਗੁਰੂ ਦੇ ਸਾਹਮਣੇ ਸੁਰਖ਼ਰੂ