Urdu-Raw-Page-820
ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭਿ ਆਪਿ ॥ bhagat janaa kee bayntee sunee parabh aap. God Himself has listened to the prayer of His devotees. ਪ੍ਰਭੂ ਨੇ ਆਪਣੇ ਭਗਤਾਂ ਦੀ ਅਰਜ਼ੋਈ (ਸਦਾ) ਸੁਣੀ ਹੈ l بھگتجناکیِبینتیِسُنھیِپ٘ربھِآپِ॥ ۔ بنتی ۔ عرض ۔ گذارش اپنے پریمیوں پیاروں کی عرض خدا نے خود سنی ਰੋਗ ਮਿਟਾਇ ਜੀਵਾਲਿਅਨੁ ਜਾ