Urdu-Raw-Page-810
ਸ੍ਰਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ ॥੩॥ saram kartay dam aadh ka-o tay ganee Dhaneetaa. ||3|| Those who were working hard for every penny, are counted amongst very wealthy. ||3|| ਜੇਹੜੇ ਮਨੁੱਖ ਅੱਧੀ ਅੱਧੀ ਕੌਡੀ ਵਾਸਤੇ ਧੱਕੇ ਖਾਂਦੇ ਫਿਰਦੇ ਸਨ, ਉਹ ਦੌਲਤ-ਮੰਦ ਧਨਾਢ ਬਣ ਜਾਂਦੇ ਹਨ ॥੩॥ س٘رمُ کرتے دم آڈھ کءُ تے