Urdu-Raw-Page-840

ਆਈਪੂਤਾਇਹੁਜਗੁਸਾਰਾ॥ aa-eepootaaih jag saaraa. This entire world is the child of that same God who is like a mother. ਇਹਸਾਰਾਜਗਤਉਸਮਾਂ (-ਨਾਥਪ੍ਰਭੂਦਾਪੁੱਤਰਹੈ। آئیِپوُتااِہُجگُسارا॥ وہ سارے عالم کی ہے ماتا۔ سارا عالم فرزند ہے اسکا۔ ਪ੍ਰਭਆਦੇਸੁਆਦਿਰਖਵਾਰਾ॥ parabhaadaysaadrakhvaaraa. we should bow to God, the protectorof all from the very beginning of time. ਉਸਪ੍ਰਭੂਨੂੰਨਮਸਕਾਰਕਰਨੀਚਾਹੀਦੀਹੈ, ਜੋਮੁੱਢਤੋਂਹੀਸਭਦਾਰਾਖਾਹੈ پ٘ربھآدیسُآدِرکھوارا سلام ہے اس

Urdu-Raw-Page-839

ਜੋਦੇਖਿਦਿਖਾਵੈਤਿਸਕਉਬਲਿਜਾਈ॥ jo daykhdikhaavai tis ka-o bal jaa-ee. I am dedicated to that Guru who himself realizes God in all and helps others to realize Him. ਮੈਂਉਸਗੁਰੂਤੋਂਸਦਕੇਜਾਂਦਾਹਾਂਜਿਹੜਾਹਰੇਕਸਰੀਰਵਿਚਪ੍ਰਭੂਨੂੰਵੇਖਕੇਹੋਰਨਾਂਨੂੰਭੀਵਿਖਾਦੇਂਦਾਹੈ। جودیکھِدِکھاۄےَتِسکءُبلِجائیِ॥ ۔ جو دیکھ دکھاوے ۔ جو خود دیکھے دوسروں کو دیکھائے جو خود یکھے اور کرائے دیدار اسکا۔ اس پر قربان ہوں میں ਗੁਰਪਰਸਾਦਿਪਰਮਪਦੁਪਾਈ॥੧॥ gur parsaad param pad

Urdu-Raw-Page-838

ਕਰਿ ਦਇਆ ਲੇਹੁ ਲੜਿ ਲਾਇ ॥ kar da-i-aa layho larh laa-ay. O’ God, bestow mercy and attach me with Your Name, ਹੇ ਪ੍ਰਭੂ! ਮਿਹਰ ਕਰ ਕੇ ਮੈਨੂੰ ਆਪਣੇ ਲੜ ਨਾਲ ਲਾ ਲੈ। کرِدئِیالیہُلڑِلاءِ॥ دیا مہربانی ۔ لیہولڑ لائے ۔ اپنے دامن لگاؤ۔ رحم فرما ، اور مجھے اپنے لباس کی ہیم سے جوڑ دے ਨਾਨਕਾ

Urdu-Raw-Page-837

ਸੇਜ ਏਕ ਏਕੋ ਪ੍ਰਭੁ ਠਾਕੁਰੁ ਮਹਲੁ ਨ ਪਾਵੈ ਮਨਮੁਖ ਭਰਮਈਆ ॥ sayj ayk ayko parabhthaakur mahal na paavai manmukhbharma-ee-aa. Our soul and the Master-God dwell in the same one heart, but the self-willed person cannot realize His presence in the heart and keeps wandering around. ਆਤਮਾ ਅਤੇ ਠਾਕੁਰੁ-ਪ੍ਰਭੂ ਇਕੋ ਸੇਜ ’ਤੇ ਵੱਸਦੇ ਹਨਪਰ ਆਪਣੇ ਮਨ

Urdu-Raw-Page-836

ਮਨ ਕੀ ਬਿਰਥਾ ਮਨ ਹੀ ਜਾਣੈ ਅਵਰੁ ਕਿ ਜਾਣੈ ਕੋ ਪੀਰ ਪਰਈਆ ॥੧॥ man kee birthaa man hee jaanai avar ke jaanai ko peer para-ee-aa. ||1|| My mind’s pain of separation from God is known only to my own mind; who else can know such a pain of another? ||1| ਹੇ ਭਾਈ! (ਮੇਰੇ) ਮਨ ਦੀ

Urdu-Raw-Page-835

ਹਰਿ ਹਰਿ ਉਸਤਤਿ ਕਰੈ ਦਿਨੁ ਰਾਤੀ ਰਖਿ ਰਖਿ ਚਰਣ ਹਰਿ ਤਾਲ ਪੂਰਈਆ ॥੫॥ har har ustat karai din raatee rakh rakh charan har taal poora-ee-aa. ||5|| Day and night, such a person keeps uttering praises of God, enshrining His Name in the heart he lives in perfect harmony. ||5|| ਉਹ ਮਨੁੱਖ ਦਿਨ ਰਾਤ ਹਰ ਵੇਲੇ

Urdu-Raw-Page-834

ਮਿਲਿ ਸਤਸੰਗਤਿ ਪਰਮ ਪਦੁ ਪਾਇਆ ਮੈ ਹਿਰਡ ਪਲਾਸ ਸੰਗਿ ਹਰਿ ਬੁਹੀਆ ॥੧॥ mil satsangat param pad paa-i-aa mai hirad palaas sang har buhee-aa. ||1|| I have received the supreme spiritual status by associating with saints, similar touseless plants like Hirad and Plass becoming fragrant by growing near Sandal tree. ||1|| ਸਾਧ ਸੰਗਤਿ ਵਿਚ ਮਿਲ ਕੇ

Urdu-Raw-Page-833

ਸਾਚਾ ਨਾਮੁ ਸਾਚੈ ਸਬਦਿ ਜਾਨੈ ॥ saachaa naam saachai sabad jaanai. One who realizes the eternal God by reflecting on the Guru’s divine word, ਜਿਹੜਾ ਮਨੁੱਖ ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਹਰਿ-ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ, ساچانامُساچےَسبدِجانےَ॥ (4) سپے سبد۔ سچے صدیوی کلام سے ۔ ساچا نام۔ صدیوی سچا نام

Urdu-Raw-Page-832

ਬਿਲਾਵਲੁ ਮਹਲਾ ੧ ॥ bilaaval mehlaa 1. Raag Bilaaval, First Guru: بِلاۄلُمہلا੧॥ ਮਨ ਕਾ ਕਹਿਆ ਮਨਸਾ ਕਰੈ ॥ man kaa kahi-aa mansaa karai. The intellect of a person without Naam acts according to the wishes of the mind, (ਪ੍ਰਭੂ-ਨਾਮ ਤੋਂ ਖੁੰਝੇ ਹੋਏ ਮਨੁੱਖ ਦੀ) ਬੁੱਧੀ (ਭੀ) ਮਨ ਦੇ ਕਹੇ ਵਿਚ ਤੁਰਦੀ ਹੈ, منکاکہِیامنساکرےَ॥ منسا۔ منشا۔

Urdu-Raw-Page-831

ਜੋਗ ਜਗ ਨਿਹਫਲ ਤਿਹ ਮਾਨਉ ਜੋ ਪ੍ਰਭ ਜਸੁ ਬਿਸਰਾਵੈ ॥੧॥ jog jag nihfal tih maan-o jo parabh jas bisraavai. ||1|| One forsakes singing praises of God, deem all his yogic efforts and sacrificial feasts as fruitless ||1|| ਜੇਹੜਾ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਭੁਲਾ ਦੇਂਦਾ ਹੈ, ਮੰਨ ਲੈ ਕਿ ਉਸ ਦੇ ਜੋਗ-ਸਾਧਨ ਅਤੇ ਜੱਗਸਭ ਵਿਅਰਥ ਹਨ

error: Content is protected !!