Urdu-Raw-Page-780
ਮਿਟੇ ਅੰਧਾਰੇ ਤਜੇ ਬਿਕਾਰੇ ਠਾਕੁਰ ਸਿਉ ਮਨੁ ਮਾਨਾ ॥ mitay anDhaaray tajay bikaaray thaakur si-o man maanaa. The soul-bride whose mind is appeased with the Master-God, renounces vices and the darkness of her spiritual ignorance goes away. ਜਿਸ ਜੀਵ-ਇਸਤ੍ਰੀ ਦਾ ਮਨ ਮਾਲਕ-ਪ੍ਰਭੂ ਨਾਲ ਗਿੱਝ ਜਾਂਦਾ ਹੈ, ਉਹ ਸਾਰੇ ਵਿਕਾਰ ਤਿਆਗ ਦੇਂਦੀ ਹੈ, ਅਗਿਆਨਤਾ ਦੇ ਹਨੇਰੇ