Urdu-Raw-Page-1290
ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ ॥ istaree purkhai jaaN nis maylaa othai manDh kamaahee. But when men and women meet in the night, they come together in the flesh. When during the night man and woman meet, don’t they cohabit with flesh? (ਫਿਰ), ਜਦੋਂ ਰਾਤ ਨੂੰ ਜ਼ਨਾਨੀ ਤੇ ਮਰਦ ਇਕੱਠੇ ਹੁੰਦੇ ਹਨ