Urdu-Raw-Page-880

ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ایک اونکارستِگُرپ٘رسادِ॥ ایک لازوال خدا ، سچے گرو کے فضل سے احساس ہوا ਰਾਮਕਲੀ ਮਹਲਾ ੩ ਘਰੁ ੧ ॥ raamkalee mehlaa 3 ghar 1. Raag Raamkalee,

Urdu-Raw-Page-879

ਐਸਾ ਗਿਆਨੁ ਬੀਚਾਰੈ ਕੋਈ ॥ aisaa gi-aan beechaarai ko-ee. O’ my friends, only a rare person contemplates on such spiritual wisdom. ਕੋਈ ਵਿਰਲਾ ਪੁਰਸ਼ ਹੀ ਹੈ ਜੋ ਐਹੋ ਜੇਹੇ ਬ੍ਰਹਿਮ ਬੋਧ ਨੂੰ ਸੋਚਦਾ ਸਮਝਦਾ ਹੈ, ایَساگِیانُبیِچارےَکوئیِ॥ گیان ۔ علم ۔ بیچارے ۔ سمجھے ۔ اپسی سوچ اور سمجھ کسی کو ہی ہے ۔ ਤਿਸ ਤੇ

Urdu-Raw-Page-878

ਛਿਅ ਦਰਸਨ ਕੀ ਸੋਝੀ ਪਾਇ ॥੪॥੫॥ chhi-a darsan kee sojhee paa-ay. ||4||5|| In this way, a yogi attains the wisdom of the six philosophies of Yoga. ||4||5|| ਇਸ ਤਰ੍ਹਾਂ ਉਸ ਵਿਰਕਤ ਨੂੰ ਛੇ ਹੀ ਭੇਖਾਂ ਦੀ ਅਸਲੀਅਤ ਦੀ ਸਮਝ ਆ ਜਾਂਦੀ ਹੈ॥੪॥੫॥ چھِءدرسنکیِسوجھیِپاءِ॥੪॥੫॥ جوگیوں کے چھے فرقوں کی حقیقت کی سمجھ آجاتی ہے ۔ ਰਾਮਕਲੀ

Urdu-Raw-Page-877

ਜਹ ਦੇਖਾ ਤਹ ਰਹਿਆ ਸਮਾਇ ॥੩॥ jah daykhaa tah rahi-aa samaa-ay. ||3|| Then, wherever we look, we see Him pervading there. ||3|| ਫਿਰ ਮੈਂ ਜਿਧਰ ਜਿਧਰ ਵੇਖਾਂ ਉਧਰ ਉਧਰ ਹੀ ਪਰਮਾਤਮਾ ਵਿਆਪਕ ਦਿੱਸ ਪਏ ॥੩॥ جہدیکھاتہرہِیاسماءِ॥੩॥ جدھر نظر جاتی ہے بستا دکھائی دیتا ہے خدا (3) ਅੰਤਰਿ ਸਹਸਾ ਬਾਹਰਿ ਮਾਇਆ ਨੈਣੀ ਲਾਗਸਿ ਬਾਣੀ ॥ antar

Urdu-Raw-Page-876

ਰਾਮਕਲੀਮਹਲਾ ੧ ਘਰੁ ੧ ਚਉਪਦੇ raamkaleemehlaa 1 ghar 1 cha-upday Raag Raamkalee, First Guru, First Beat, Four stanzas: رامکلیِمہلا੧گھرُ੧چئُپدے ੴ ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ॥ ik-oNkaar sat naam kartaapurakhnirbha-o nirvairakaalmooratajooneesaibhaNgurparsaad. There is only one God whose Name is ‘of eternal existence’. He is the creator of the universe, all-pervading, without fear, without enmity, independent of time, beyond the

Urdu-Raw-Page-875

ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥ paaNday tumraa raamchand so bhee aavatdaykhi-aa thaa. O’ Pandit, I also saw your lord Ram Chandra coming this side (I heard you saying similar thing about your lord Ram Chandra), ਹੇ ਪਾਂਡੇ! ਤੇਰੇ ਸ੍ਰੀ ਰਾਮ ਚੰਦਰ ਜੀ ਭੀ ਆਉਂਦੇ ਵੇਖੇ ਹਨ (ਭਾਵ, ਉਹਨਾਂ ਦੀ ਬਾਬਤ ਭੀ

Urdu-Raw-Page-874

ਗੋਂਡ ॥ gond. Raag Gond: گوݩڈ॥ ਮੋਹਿ ਲਾਗਤੀ ਤਾਲਾਬੇਲੀ ॥ mohi laagtee taalaabaylee. (Separated from God), I feel great sense of anxiety, ਮੈਨੂੰ (ਪ੍ਰਭੂ ਤੋਂ ਵਿਛੁੜ ਕੇ) ਤੜਫਣੀ ਲੱਗਦੀ ਹੈ, موہِلاگتیِتالابیلیِ॥ تالابیلی ۔ تڑپ ۔ میں تڑپ اُٹھتا ہوں ਬਛਰੇ ਬਿਨੁ ਗਾਇ ਅਕੇਲੀ ॥੧॥ bachhray bin gaa-ay akaylee. ||1|| like a lonesome cow feels worried

Urdu-Raw-Page-873

ਗੋਂਡ ॥ gond. Raag Gond: گوݩڈ॥ ਧੰਨੁ ਗੁਪਾਲ ਧੰਨੁ ਗੁਰਦੇਵ ॥ Dhan gupaal Dhan gurdayv. Praiseworthy is God who sustains the earth and praiseworthy is the divine Guru. ਧੰਨ ਹੈ ਧਰਤੀ ਦਾ ਪਾਲਣ ਵਾਲਾ ਪ੍ਰਭੂ, ਧੰਨ ਹੈ ਰੱਬ-ਰੂਪ ਗੁਰੂ l دھنّنُگُپالدھنّنُگُردیۄ॥ دھن گوپال ۔ قابل ستائش ہے ۔ مالک وعالم ۔ دھن گوردیو ۔ قابل

Urdu-Raw-Page-872

ਗੋਂਡ ॥ gond. Raag Gond: گوݩڈ॥ ਗ੍ਰਿਹਿ ਸੋਭਾ ਜਾ ਕੈ ਰੇ ਨਾਹਿ ॥ garihi sobhaa jaa kai ray naahi. O’ brother, the household which has no glory of worldly wealth; ਹੇ ਭਾਈ! ਜਿਸਘਰ ਵਿਚ (ਘਰ ਦੀ ਸੁਹੱਪਣ) ਮਾਇਆ ਨਹੀਂ ਹੈ, گ٘رِہِسوبھاجاکےَرےناہِ॥ گریہہ۔ گھر ۔ سوبھا۔ دنیاوی دولت کی شہوت ۔ جسکے گھر یہ باشہرت دولت

Urdu-Raw-Page-871

ਮਨ ਕਠੋਰੁ ਅਜਹੂ ਨ ਪਤੀਨਾ ॥ man kathor ajhoo na pateenaa. but still the stone-hearted Qazi did not get satisfied. ਪਰ ਉਸ ਦੀ (ਫਿਰ ਭੀ) ਤਸੱਲੀ ਨਾਹ ਹੋਈ (ਕਿਉਂਕਿ ਉਹ) ਮਨ ਦਾ ਕਠੋਰ ਸੀ। منکٹھورُاجہوُنپتیِنا॥ مگر ظالم سخت دل قآضی کو یقین نہ آئیا ਕਹਿ ਕਬੀਰ ਹਮਰਾ ਗੋਬਿੰਦੁ ॥ kahi kabeer hamraa gobind. Kabir says:the

error: Content is protected !!