Urdu-Raw-Page-850

ਸਲੋਕਮਃ੩॥ salok mehlaa 3. Shalok, Third Guru: سلوکمਃ੩॥ ਬ੍ਰਹਮੁਬਿੰਦਹਿਤੇਬ੍ਰਾਹਮਣਾਜੇਚਲਹਿਸਤਿਗੁਰਭਾਇ॥ barahm bindeh tay barahmanaa jay chaleh satgur bhaa-ay. Only those are the real Brahmins who conduct their lives in accordance with the true Guru’s will and keep remembering God with adoration. ਉਹਮਨੁੱਖਹਨਅਸਲਬ੍ਰਾਹਮਣ, ਜਿਹੜੇਮਨੁੱਖਪ੍ਰਭੂਨਾਲਡੂੰਘੀਸਾਂਝਪਾਈਰੱਖਦੇਹਨ, ਸਤਿਗੁਰੂਦੀਰਜ਼ਾਵਿਚਜੀਵਨਬਤੀਤਕਰਦੇਹਨ l ب٘رہمُبِنّدہِتےب٘راہمنھاجےچلہِستِگُربھاءِ॥ برہم۔ خدا۔ بندیہہ۔ پہچان۔ اے براہمنا۔ وہی ہے ۔ براہمن

Urdu-Raw-Page-849

ਬਿਲਾਵਲਕੀਵਾਰਮਹਲਾ੪ bilaaval kee vaar mehlaa 4 Raag Bilaaval, vaar Fourth Guru: بِلاۄل ُمہلا੫॥ ੴਸਤਿਗੁਰਪ੍ਰਸਾਦਿ॥ ik-oNkaar satgur parsaad. One eternal God, realized by the grace of the True Guru: ਅਕਾਲਪੁਰਖਇੱਕਹੈਅਤੇਸਤਿਗੁਰੂਦੀਕਿਰਪਾਨਾਲਮਿਲਦਾਹੈ। ایک اونکارستِگُرپ٘رسادِ॥ ایک لازوال خدا ، سچے گرو کے فضل سے سمجھا گیا ਸਲੋਕਮਃ੪॥ salok mehlaa 4. Shalok, Fourth Gurul: سلوکمਃ੪॥ ਹਰਿਉਤਮੁਹਰਿਪ੍ਰਭੁਗਾਵਿਆਕਰਿਨਾਦੁਬਿਲਾਵਲੁਰਾਗੁ॥ har utam har parabh

Urdu-Raw-Page-848

ਸੁਖਸਾਗਰਪ੍ਰਭਭੇਟਿਐਨਾਨਕਸੁਖੀਹੋਤਇਹੁਜੀਉ॥੧॥ sukh saagar parabhbhayti-ai naanak sukhee hot ih jee-o. ||1|| O’ Nanak, if we experience God, the ocean of bliss, this mind of ours becomes spiritually peaceful. ||1|| ਹੇਨਾਨਕ! ਜੇਉਹਸੁਖਾਂਦਾਸਮੁੰਦਰਪ੍ਰਭੂਮਿਲਪਏ, ਤਾਂਇਹਜਿੰਦਸੁਖੀਹੋਜਾਂਦੀਹੈ॥੧॥ سُکھساگرپ٘ربھبھیٹِئےَنانکسُکھیِہوتاِہُجیِءُ॥੧॥ سکھ ساگر۔ آرام و آسائش کا سمندر ۔ بھاگو ۔ قسمتمانن مان ۔ وقار و بے حرمتی ۔ پربھ پھیٹیئے ۔ ملاپ پائیں

Urdu-Raw-Page-847

ਬਿਲਾਵਲੁਮਹਲਾ੫ਛੰਤ bilaaval mehlaa 5 chhant Raag Bilaaval, Fifth Guru, Chhant: بِلاۄلُمہلا੫چھنّت ੴਸਤਿਗੁਰਪ੍ਰਸਾਦਿ॥ ik-oNkaar satgur parsaad. One eternal God, realized by the grace of the True Guru: ਅਕਾਲਪੁਰਖਇੱਕਹੈਅਤੇਸਤਿਗੁਰੂਦੀਕਿਰਪਾਨਾਲਮਿਲਦਾਹੈ। ੴستِگُرپ٘رسادِ॥ ایک لازوال خدا ، سچے گرو کے فضل سے سمجھا گیا ਸਖੀਆਉਸਖੀਵਸਿਆਉਸਖੀਅਸੀਪਿਰਕਾਮੰਗਲੁਗਾਵਹ॥ sakhee aa-o sakhee vas aa-o sakhee asee pir kaa mangal gaavah. Come, O my friends

Urdu-Raw-Page-846

ਸਾਹਾ ਅਟਲੁ ਗਣਿਆ ਪੂਰਨ ਸੰਜੋਗੋ ਰਾਮ ॥ saahaa atal gani-aa pooran sanjogo raam. The time of union of the soul-bride with the Husband-God is unalterable, a perfect union between them takes place (when that moment arrives). ਜੀਵ-ਇਸਤ੍ਰੀ ਅਤੇ ਪ੍ਰਭੂ-ਪਤੀ ਦੇ ਮਿਲਾਪ ਦਾ ਕਦੇ ਨਾਹ ਖੁੰਝਣ ਵਾਲਾ ਮੁਹੂਰਤ ਸੋਧਿਆ ਜਾਂਦਾ ਹੈ।ਜੀਵ-ਇਸਤ੍ਰੀ ਦਾ ਪੂਰਨ ਪਰਮਾਤਮਾ ਨਾਲ ਮਿਲਾਪ

Urdu-Raw-Page-845

ਭਗਤਿ ਵਛਲੁ ਹਰਿ ਨਾਮੁ ਹੈ ਗੁਰਮੁਖਿ ਹਰਿ ਲੀਨਾ ਰਾਮ ॥ bhagat vachhal har naam hai gurmukh har leenaa raam. The Guru’s followers remain attuned to God whose Name is the lover of the devotional worship. ਗੁਰੂ ਦੀ ਸਰਨ ਪੈ ਕੇ ਮਨੁੱਖ ਉਸ ਪਰਮਾਤਮਾ ਵਿਚ ਲੀਨ ਰਹਿੰਦੇ ਹਨ ਜਿਸ ਦਾ ਨਾਮ ਹੈ ‘ਭਗਤੀ ਨੂੰ ਪਿਆਰ ਕਰਨ

Urdu-Raw-Page-844

ਮੈ ਅਵਰੁ ਗਿਆਨੁ ਨ ਧਿਆਨੁ ਪੂਜਾ ਹਰਿ ਨਾਮੁ ਅੰਤਰਿ ਵਸਿ ਰਹੇ ॥ mai avar gi-aan na Dhi-aan poojaa har naam antar vas rahay. The Name of God alone dwells deep within me; I do not have the merit of any other spiritual wisdom, meditation or idol worship. ਮੇਰੇ ਮਨ ਵਿਚ ਕੇਵਲ ਪ੍ਰਭੂ ਦਾ ਨਾਮ ਵੱਸ

Urdu-Raw-Page-843

ਮਨਮੁਖ ਮੁਏ ਅਪਣਾ ਜਨਮੁ ਖੋਇ ॥ manmukh mu-ay apnaa janam kho-ay. The self-willed people remain spiritually dead and waste away their lives. ਆਪਣੇ ਮਨ ਦੇ ਪਿੱਛੇ ਤੁਰਨ ਵਾਲੇਮਨੁੱਖ ਆਪਣਾ ਮਨੁੱਖ ਜਨਮ ਅਜਾਈਂ ਗਵਾ ਕੇ ਆਤਮਕ ਮੌਤੇ ਮਰੇ ਰਹਿੰਦੇ ਹਨ। منمُکھمُۓاپنھاجنمُکھوءِ॥ منمکھ ۔ مرید من ۔ جنم کھوئے ۔ زندگی فضول گنواتا ہے ۔ من کے

Urdu-Raw-Page-842

ਤੂ ਸੁਖਦਾਤਾ ਲੈਹਿ ਮਿਲਾਇ ॥ too sukh-daata laihi milaa-ay. You are the provider of celestial peace; You merge them into Yourself. ਸਾਰੇ ਸੁਖ ਦੇਣ ਵਾਲਾ ਤੂੰ ਆਪ ਹੀ ਉਹਨਾਂ ਨੂੰ ਆਪਣੇਵਿਚ ਮਿਲਾ ਲੈਂਦਾ ਹੈਂ। تۄُسُکھداتالیَہِمِلاءِ ॥ سُکھداتا۔ امن دینے والے آپ امن دینے والے ہیں۔ آپ انہیں اپنے آپ میں ضم کریں۔ ਏਕਸ ਤੇ ਦੂਜਾ

Urdu-Raw-Page-841

ਬਿਲਾਵਲੁ ਮਹਲਾ ੩ ਵਾਰ ਸਤ ਘਰੁ ੧੦ bilaaval mehlaa 3 vaar sat ghar 10 Raag Bilaaval, Third Guru, The Seven Days, Tenth Beat: بِلاولُمحلا 3 وارستگھرُ10 ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

error: Content is protected !!